Saturday, June 3, 2017

ਬੀ ਐਸ ਐਨ ਐਲ ਕੈਜੂਅਲ ਕੰਟਰੈਕਟ ਯੂਨੀਅਨ ਦੀ ਮੰਗਾਂ ਨੂੰ ਲੈ ਕੇ ਮੀਟਿੰਗ

ਤਲਵੰਡੀ ਸਾਬੋ 3 ਜੂਨ (ਗੁਰਜੰਟ ਸਿਘ ਨਥੇਹਾ)- ਬੀ ਐਸ ਐਨ ਐਲ ਕੈਜੂਅਲ ਕੰਟਰੈਕਟ ਯੂਨੀਅਨ ਦੀ ਮੀਟਿੰਗ ਸਥਾਨਕ ਭਾਈ ਡੱਲ ਸਿੰਘ ਪਾਰਕ ਵਿਚ ਹੋਈ ਵਿਖੇ ਸੀਨੀਅਰ ਮੀਤ ਗੁਰਮੇਲ ਸਿੰਘ ਜਗਾ ਰਾਮ ਤੀਰਥ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ।\r\nਮੀਟਿੰਗ ਦੌਰਾਨ ਆਗੂਆਂ ਉਹਨਾ ਨੂੰ ਸਮੇਂ ਸਿਰ ਤਨਖਾਹ ਨਾ ਮਿਲਣ ਦੀ ਨਿਖੇਧੀ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਦ�

Read Full Story: http://www.punjabinfoline.com/story/27216