Saturday, June 10, 2017

ਗੂੰਦ ਕਤੀਰੇ ਅਤੇ ਠੰਡੇ ਮਿੱਠੇ ਪਾਣੀ ਦੀ ਲਾਈ ਛਬੀਲ

ਤਲਵੰਡੀ ਸਾਬੋ, 10 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਪਈ ਬਾਰਿਸ਼ ਤੋਂ ਬਾਅਦ ਦਿਨ ਦੇ ਤਾਪਮਾਨ ਵਿੱਚ ਪੈਦਾ ਹੋਈ ਤਪਸ਼ ਤੋਂ ਬਚਣ ਲਈ ਸਥਾਨਕ ਸ਼ਹਿਰ ਦੇ ਗੁਰੂ ਫਲੈਕਸ ਅਤੇ ਸਮੂਹ ਦੁਕਾਨਦਾਰਾਂ ਵੱਲੋਂ ਠੰਡੇ ਮਿੱਠੇ ਜਲ ਅਤੇ ਗੂੰਦ ਕਤੀਰੇ ਦੀ ਛਬੀਲ ਲਗਾਈ ਗਈ ਜਿਸ ਵਿੱਚ ਸਮੁੱਚੇ ਦੁਕਾਨਦਾਰਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ।\r\nਇਸ ਮੌਕੇ ਸੇਵਾ ਕਰ ਦੁਕਾਨਦਾਰਾਂ ਮਹਾਂਵੀਰ ਪਰਜਾਪਤੀ ਅਤੇ �

Read Full Story: http://www.punjabinfoline.com/story/27274