Monday, June 5, 2017

ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਸਾਇਕਲ ਰੈਲੀ ਕੱਢੀ

ਸੰਗਰੂਰ,04 ਮਈ (ਸਪਨਾ ਰਾਣੀ) ਸਾਈਕਿਲੰਗ ਕਲੱਬ ਵੱਲੋ ਵਿਸ਼ਵ ਵਾਤਾਵਰਨ ਦਿਵਸ਼ ਉਤੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਗਰੂਕ ਕਰਨ ਲਈ ਸਾਇਕਲ ਰੈਲੀ ਕੱਢੀ ਗਈ। ਜਿਸ ਦੀ ਅਗਵਾਈ ਜਿਲ੍ਹਾ ਪੁਲਿਸ ਅਫਸਰ ਸ.ਮਨਦੀਪ ਸਿੰਘ ਸਿੱਧੂ ਨੇ ਕੀਤੀ। ਇਸ ਸਾਇਕਲ ਰੈਲੀ ਦੌਰਾਨ ਸ.ਮਨਦੀਪ ਸਿੰਘ ਸਿੱਧੂ,ਡੀ.ਐਸ.ਪੀ ਸੰਗਰੂਰ ਸ੍ਰੀ ਸੰਦੀਪ ਵਡੇਰਾ ਅਤੇ ਡੀ.ਐਸ.ਪੀ ਸੁਨਾਮ ਸ੍ਰੀ ਵਿਲਿਅਮ ਜੇਜੀ ਤੋ ਇਲਾਵਾ ਹਜਾਰਾ ਦੀ ਗਿ�

Read Full Story: http://www.punjabinfoline.com/story/27225