Friday, June 23, 2017

ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ

ਸੰਗਰੂਰ, 22 ਜੂਨ (ਸਪਨਾ ਰਾਣੀ)-ਥਾਣਾ ਸਿਟੀ ਮੁਖੀ ਇੰਸਪੈਕਟਰ ਦੀਪ ਇੰਦਰਪਾਲ ਸਿੰਘ ਜੇਜੀ ਨੇ ਕਿਹਾ ਕਿ ਸ਼ਹਿਰ ਅੰਦਰ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ | ਸ੍ਰੀ ਜੇਜੀ ਅੱਜ ਸਥਾਨਕ ਬਨਾਸਰ ਬਾਗ਼ ਵਿਖੇ ਬਣੇ ਔਰਤਾਂ ਦੇ ਕਲੱਬ ਵਿਖੇ ਕਲੱਬ ਮੈਂਬਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰਨ ਪਹੁੰਚੇ ਸਨ | ਜ਼ਿਕਰਯੋਗ ਹੈ ਕਿ ਕਲੱਬ ਮੈਂਬਰ ਵਿਸ਼ਾਲੀ ਗਰਗ ਤੇ ਚੰਚਲ ਗਰਗ ਨੇ ਥਾਣਾ ਸਿਟੀ �

Read Full Story: http://www.punjabinfoline.com/story/27336