Wednesday, June 21, 2017

ਸੰਗਰੂਰ 'ਚ ਲੱਗ ਰਹੇ ਉਦਯੋਗ ਹਜ਼ਾਰਾਂ ਨੌਜਵਾਨਾਂ ਨੂੰ ਦਿਵਾਉਣਗੇ ਰੁਜ਼ਗਾਰ-ਵਿਜੈਇੰਦਰ ਸਿੰਗਲਾ

ਸੰਗਰੂਰ, 20 ਜੂਨ (ਸਪਨਾ ਰਾਣੀ) ਹਲਕਾ ਸੰਗਰੂਰ ਦੇ ਵਿਧਾਇਕ ਵਿਜੈਇੰਦਰ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਇੱਕ ਵੱਡੀ \'ਇੰਡਸਟਰੀ ਹੱਬ\' ਮਨਜ਼ੂਰ ਕਰਵਾਉਣ \'ਚ ਸਫਲ ਹੋਏ ਹਨ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਸੰਗਰੂਰ ਦੀ ਜਨਤਾ ਨਾਲ ਇਹ ਵਾਅਦਾ ਕੀਤਾ ਸੀ ਕਿ ਇੱਥੇ ਵੱਡੀ ਇੰਡਸਟਰੀ ਜਾਂ ਕਾਰਖ਼ਾਨਾ ਲਿਆ ਕੇ ਇੱਥੋਂ ਦੇ ਨੌਜਵਾਨ

Read Full Story: http://www.punjabinfoline.com/story/27327