Wednesday, June 28, 2017

ਧੂਰੀ ਨੂੰ ਮਲੇਰਕੋਟਲਾ ਜ਼ਿਲੇ੍ ਨਾਲ ਨਾ ਜੋੜਿਆ ਜਾਵੇ - ਕਾਂਸਲ

ਧੂਰੀ, 27 ਜੂਨ (ਮਹੇਸ਼ ਜਿੰਦਲ) - ਈਦ ਮੌਕੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਹੋਏ ਐਲਾਨ ਤੋਂ ਬਾਅਦ ਧੂਰੀ ਦੇ ਲੋਕਾਂ ਵੱਲੋਂ ਧੂਰੀ ਨੂੰ ਮਲੇਰਕੋਟਲਾ ਜ਼ਿਲੇ੍ ਨਾਲ ਜੋੜਨ ਦੀ ਤਜਵੀਜ਼ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਤਹਿਤ ਸਰਕਾਰ ਖਿਲਾਫ ਬਗ਼ਾਵਤੀ ਸੁਰਾਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ | ਜਿੱਥੇ ਪਹਿਲਾਂ ਉਕਤ ਤਜਵੀਜ਼ ਦਾ ਵਿਰੋਧ ਵੱਖ ਵੱਖ ਸਿਆਸੀ ਆਗੂਆਂ ਤੇ ਜਥੇਬੰਦੀ�

Read Full Story: http://www.punjabinfoline.com/story/27377