Thursday, June 29, 2017

ਟਰੱਕ ਯੂਨੀਅਨਾਂ ਨੂੰ ਭੰਗ ਕਰਨਾ ਬੇਰੁਜ਼ਗਾਰੀ ਨੂੰ ਵਧਾਉਣ ਵਾਲੀ ਗੱਲ :-ਬਲਵਿੰਦਰ ਸਿੰਘ ਬਿੰਦਰ ਘਾਬਦੀਆ

ਭਵਾਨੀਗੜ,29 ਜੂਨ { ਗੁਰਵਿੰਦਰ ਰੋਮੀ ਭਵਾਨੀਗੜ } ਪੰਜਾਬ ਸਰਕਾਰ ਨੇ ਟਰੱਕ_ਯੂਨੀਅਨਾਂ ਭੰਗ ਕਰਕੇ ਤਰਕ ਦਿੱਤਾ ਹੈ ਕਿ ਟਰੱਕ ਯੂਨੀਅਨਾਂ ਕਰਕੇ ਪੰਜਾਬ ਵਿੱਚੋਂ ਇੰਡਸਟਰੀ ਚਲੀ ਗਈ ਹੈ ਇਸ ਕਰਕੇ ਟਰੱਕ ਯੂਨੀਅਨਾਂ ਭੰਗ ਕਰ ਰਹੇ ਹਾਂ ਜਦੋਂਕਿ ਇਹ ਗੱਲ ਸੱਚਾਈ ਤੋਂ ਕੋਹਾਂ ਦੂਰ ਲੱਗਦੀ ਹੈ ਅੰਮ੍ਰਿਤਸਰ, ਲੁਧਿਆਣਾ,ਖੰਨਾ ਅਤੇ ਗੋਬਿੰਦਗੜ੍ਹ ਜਿਹੇ ਸ਼ਹਿਰਾਂ \'ਚ ਤਾਂ ਟਰੱਕ ਯੂਨੀਅਨਾਂ ਵੀ ਨਹੀਂ ਪਰ ਉ�

Read Full Story: http://www.punjabinfoline.com/story/27395