Friday, June 2, 2017

ਡਾ. ਕਿਰਨਜੋਤ ਕੌਰ ਬਾਲੀ ਨੇ ਸਿਵਲ ਸਰਜਨ ਵਜੋਂ ਸੰਭਾਲਿਆ ਅਹੁਦਾ

ਸੰਗਰੂਰ, 02 ਜੂਨ (ਸਪਨਾ ਰਾਣੀ )- ਡਾ. ਕਿਰਨਜੋਤ ਕੌਰ ਬਾਲੀ ਨੇ ਅੱਜ ਇੱਥੇ ਸੰਗਰੂਰ ਦੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲ ਲਿਆ ਹੈ | ਚਮੜੀ ਰੋਗਾਂ ਦੇ ਮਾਹਿਰ ਡਾ. ਬਾਲੀ ਇਸ ਤੋਂ ਪਹਿਲਾਂ ਸਿਹਤ ਵਿਭਾਗ \'ਚ ਕਈ ਅਹਿਮ ਅਹੁਦਿਆਂ \'ਤੇ ਸੰਗਰੂਰ \'ਚ ਤਾਇਨਾਤ ਰਹਿ ਚੁੱਕੇ ਹਨ | ਸਿਹਤ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਐਚ.ਐਸ. ਬਾਲੀ ਦੀ ਮੌਜੂਦਗੀ \'ਚ ਅਹੁਦਾ ਸੰਭਾਲਣ ਉਪਰੰਤ ਡਾ. ਕਿਰਨਜੋਤ ਕੌਰ ਬਾਲੀ ਨੇ ਕ�

Read Full Story: http://www.punjabinfoline.com/story/27204