Friday, June 9, 2017

ਪਿੰਡ ਭਾਗੀਵਾਂਦਰ ਵਿੱਚ ਵੱਢੇ ਨੌਜਵਾਨ ਦੀ ਲਾਸ਼ ਪੋਸਟਮਾਰਟਮ ਉਪਰੰਤ ਕੀਤੀ ਵਾਰਸਾਂ ਹਵਾਲੇ, ਸਥਿਤੀ ਤਣਾਅਪੂਰਨ

ਤਲਵੰਡੀ ਸਾਬੋ, 9 ਜੂਨ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਭਾਗੀਵਾਂਦਰ ਵਿੱਚ ਬੀਤੇ ਕੱਲ੍ਹ ਨਸ਼ਾ ਤਸਕਰ ਦੱਸਦਿਆਂ ਪਿੰਡ ਦੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਵੱਢੇ ਨੌਜਵਾਨ ਸੋਨੂੰ ਅਰੋੜਾ ਦੀ ਲਾਸ਼ ਅੱਜ ਬਾਅਦ ਦੁਪਹਿਰ ਪੋਸਟਮਾਰਟਮ ਕਰਨ ਉਪਰੰਤ ਪੁਲਿਸ ਵੱਲੋਂ ਉਸਦੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।ਅੱਜ ਦੂਜੇ ਦਿਨ ਵੀ ਉਕਤ ਘਟਨਾ ਨੂੰ ਲੈ ਕੇ ਇਲਾਕੇ ਅੰਦਰ ਤਣਾਅ ਵਾਲੀ ਸਥਿਤੀ ਬ�

Read Full Story: http://www.punjabinfoline.com/story/27260