Thursday, June 29, 2017

ਕੇਂਦਰ ਸਰਕਾਰ ਦੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਘਰ-ਘਰ ਜਾ ਕੇ ਜਾਣੂ ਕਰਵਾਇਆ

ਸੰਗਰੂਰ, 28 ਜੂਨ (ਸਪਨਾ ਰਾਣੀ) ਕੇਂਦਰ ਸਰਕਾਰ ਦੀਆਂ ਨੀਤੀਆਂ ਸੰਬੰਧੀ ਘਰ-ਘਰ ਲੋਕਾਂ ਨੂੰ ਜਾਣੂ ਕਰਵਾਉਣ ਲਈ ਭਾਜਪਾ ਮੰਡਲ ਸੰਗਰੂਰ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਰਾਮ ਸਿੰਘ, ਮੰਡਲ ਪ੍ਰਧਾਨ ਪਵਨ ਕੁਮਾਰ ਗਰਗ ਦੀ ਅਗਵਾਈ ਹੇਠ ਅਜੀਤ ਨਗਰ, ਪਰੀਤ ਨਗਰ, ਰਾਮ ਨਗਰ ਬਸਤੀ, ਬੱਗੂਆਣਾ, ਡਾ. ਅੰਬੇਡਕਰ ਨਗਰ ਕਰਤਾਰਪੁਰਾ ਬਸਤੀ \'ਚ ਭਾਜਪਾ ਵਰਕਰ�

Read Full Story: http://www.punjabinfoline.com/story/27389