Thursday, June 8, 2017

ਧੀਆਂ ਕੁੱਖ ਦੇ ਵਿਚ

ਹਾਏ! ਐਸਾ ਜ਼ੁਲਮ ਕਮਾਵੋ ਨਾ !\r\nਧੀਆਂ ਕੁੱਖ ਦੇ ਵਿਚ ਮੁਕਾਵੋ ਨਾ!\r\n\r\nਹੈਵਾਨ ਦਾ ਰੂਪ ਨਾ ਧਾਰੋ ਤੁਸੀਂ,\r\nਔਜਾਰਾਂ ਦੇ ਨਾਲ ਕਟਾਵੋ ਨਾ!\r\n\r\nਮਾਂ ਦਰੋਂ ਬਦ-ਅਸੀਸਾਂ ਮਿਲਣਗੀਆਂ,\r\nਉਹਦੀ ਕੰਜਕਾਂ ਨੂੰ ਐਵੇਂ ਸਤਾਵੋ ਨਾ!\r\n\r\nਵੇਲ ਕਲੀਆਂ ਵਾਲੀ ਨਾ ਤੋੜੋ ਲੋਕੋ,\r\nਅੰਸ਼ ਗਟਰਾਂ ਦੇ ਵਿਚ ਰੁੜ੍ਹਾਵੋ ਨਾ!\r\n\r\nਅੱਖਾਂ ਮੀਚ ਕਸਾਈਪਨ ਨਾ ਕਰਿਓ,\r\nਬੇਟੀ, ਬੱਕਰੇ ਵਾਂਗ ਝਟਕਾਵੋ ਨਾ!\r\n\r\nਹੱਥ ਜੋੜ 'ਸਪਨਾ' ਆਖਦੀ

Read Full Story: http://www.punjabinfoline.com/story/27255