Tuesday, June 27, 2017

ਪ੍ਰਾਚੀਨ ਸਿਵ ਮੰਦਿਰ ਵੱਲੋ ਬਾਬਾ ਗੋਪਾਲ ਦਾਸ ਦੀ ਬਰਸੀ ਮਨਾਈ

ਧੂਰੀ,26 ਜੂਨ (ਮਹੇਸ਼ ਜਿੰਦਲ) ਸਥਾਨਕ ਪ੍ਰਾਚੀਨ ਸ਼ਿਵ ਮੰਦਿਰ ਧੂਰੀ ਪਿੰਡ ਵਿਖੇ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਹੇਠ ਸਰਧਾਲੂਆ ਭਗਤਾਂ ਵੱਲੋ ਬਾਬਾ ਗੋਪਾਲ ਦਾਸ ਦੀ ਬਰਸੀ ਮਨਾਈ ਗਈ ਮੰਦਿਰ ਕੀਰਤਨ ਮੰਡਲੀ ਵੱਲੋ ਭੇਟਾਂ ਗਾਕੇ ਬਾਬਾ ਜੀ ਦਾ ਗੁਨਗਾਣ ਕੀਤਾ ਗਿਆ। ਇਸ ਮੌਕੇ ਆਲੂ ਪੁਰੀ ਛੋਲੇ,ਖੀਰ,ਬੁੰਦੀ ਆਦਿ ਦਾ ਅਤੁੱਟ ਲੰਗਰ ਅਤੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਵਿਸਨੂੰ ਪੰ�

Read Full Story: http://www.punjabinfoline.com/story/27365