Wednesday, June 7, 2017

ਨਿਊ ਪੰਜਾਬ ਕਾਲਜ ਨੰਗਲਾ ਵਿਖੇ ਮਨਾਇਆ ਵਾਤਾਵਰਨ ਦਿਵਸ

ਤਲਵੰਡੀ ਸਾਬੋ, 7 ਜੂਨ (ਰਾਮ ਜਿੰਦਲ ਜਗਾ)- ਨਿਊ ਪੰਜਾਬ ਕਾਲਜ ਆਫ ਐਲੀਮੈਂਟਰੀ ਐਜੂਕੇਸ਼ਨ ਨੰਗਲਾ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ ਜਿਸ ਮੌਕੇ ਮੁੱਖ ਮਹਿਮਾਨ ਸ. ਸ਼ੁਭਪ੍ਰੇਮ ਸਿੰਘ ਬਰਾੜ ਪੀ ਈ ਐੱਸ-1 (ਕਾਲਜ਼) ਨੇ ਆਪਣੇ ਕਰ ਕਮਲਾਂ ਨਾਲ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ।\r\nਇਸ ਮੌਕੇ ਵਾਤਾਵਰਨ ਦਿਵਸ ਦੀ ਮਹੱਤਤਾ ਨੂੰ ਜਾਣੂੰ ਕਰਵਾਉਣ ਲਈ ਇੱਕ ਸੈਮੀਨਾਰ ਕੀਤਾ ਗਿਆ। ਮੁੱਖ ਮਹਿਮਾਨ ਸ. ਬਰ

Read Full Story: http://www.punjabinfoline.com/story/27242