ਭਵਾਨੀਗੜ,16 ਜੂਨ{ਗੁਰਵਿੰਦਰ ਰੋਮੀ ਭਵਾਨੀਗੜ ):-ਲੋਕਾਂ ਨੂੰ ਸਿਹਤ ਪ੍ਤੀ ਜਾਗਰੂਕ ਕਰਨ ਲਈ ਅਤੇ ਆਮ ਜਿੰਦਗੀ ਵਿਚ ਯੋਗਾ ਨੂੰ ਅਪਨਾਉਣ ਲਈ ਤੇ ਇਸ ਦੇ ਫਾਇਦਿਆਂ ਲਈ ਪਿਛਲੇ ਕੁਝ ਸਮੇ ਤੋਂ ਵੱਖ ਵੱਖ ਸਕੂਲਾਂ ,ਕਾਲਜਾਂ ਅਤੇ ਹੋਰ ਥਾਵਾਂ ਤੇ ਲਾਏ ਜਾ ਰਹੇ ਕੈਂਪਆ ਦੀ ਲਾੜੀ ਤਹਿਤ ਆਯੁਰਵੈਦਿਕ ਤੇ ਯੂਨਾਨੀ ਅਫਸਰ ਸਂਗਰੂਰ ਡਾਕਟਰ ਰੇਨੁਕਾ ਕਪੂਰ ਦੇ ਦਿਸ਼ਾ ਨਿਰਦੇਸ਼ ਤਹਿਤ ਡਾਕਟਰ ਤਰਪਿੰਦਰ ਕੌਰ ਏ ਐਮ