Monday, June 12, 2017

ਅੰਤਰ ਰਾਸ਼ਟਰੀ ਯੋਗ ਦਿਵਸ ਮਨਾਉਣ ਦੀਆਂ ਤਿਆਰੀਆ ਤਹਿਤ ਭਵਾਨੀਗੜ ਵਿਖੇ ਯੋਗਾ ਕੈਂਪ ਲਾਇਆ

ਭਵਾਨੀਗੜ 12 ਜੂਨ { ਗੁਰਵਿੰਦਰ ਰੋਮੀ ਭਵਾਨੀਗੜ } :-ਪਿਛਲੇ ਸਮੇ ਤੋਂ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਸਂਗਰੂਰ ਤੇ ਸਮੂਹ ਸਟਾਫ ਵਲੋਂ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਲਈ ਵੱਖ ਵੱਖ ਪਿੰਡ ਵਿਚ ਯੋਗਾ ਕੈਪ ਦਾ ਅਯੋਜਨ ਕੀਤਾ ਜਾ ਰਿਹਾ ਹੈ ਉਸੇ ਲੜੀ ਤਹਿਤ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਉਣ ਦੀਆਂ ਤਿਆਰੀਆ ਤਹਿਤ ਢੋਡੇਆਂ ਪਤੀ ਭਵਾਨੀਗੜ ਵਿਖੇ ਡਾਕਟਰ ਰੇਨੁਕਾ ਕਪੂਰ ਜਿਲਾ ਆਯੁਰਵੈਦਿਕ ਅਤ

Read Full Story: http://www.punjabinfoline.com/story/27285