Wednesday, June 14, 2017

ਮੈਨ ਬਜਾਰਾ ਵਿੱਚ ਟਰੈਫ਼ਿਕ ਸਮੱਸਿਆ ਦਾ ਹੱਲ ਕਰਨ ਲਈ ਕੀਤੀ ਮੀਟਿੰਗ

ਸੰਗਰੂਰ, 13 ਜੂਨ (ਸਪਨਾ ਰਾਣੀ) - ਸ਼ਹਿਰ ਅੰਦਰ ਦਿਨੋ-ਦਿਨ ਵਧਦੀ ਜਾ ਰਹੀ ਟਰੈਫ਼ਿਕ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਨਗਰ ਕੌਸਲ ਸੰਗਰੂਰ ਅਤੇ ਟਰੈਫ਼ਿਕ ਪੁਲਿਸ ਸੰਗਰੂਰ ਵੱਲੋਂ ਸਾਂਝੇ ਤੌਰ ਉੱਤੇ ਵਪਾਰ ਮੰਡਲ ਸੰਗਰੂਰ ਅਤੇ ਹੋਰਨਾਂ ਪਤਵੰਤਿਆਂ ਨਾਲ ਸਥਾਨਕ ਨਗਰ ਕੌਸਲ ਵਿਖੇ ਮੀਟਿੰਗ ਕੀਤੀ ਗਈ | ਜ਼ਿਲ੍ਹਾ ਟਰੈਫ਼ਿਕ ਇੰਚਾਰਜ ਸ੍ਰੀ ਰਜੇਸ਼ ਸਨੇਹੀ ਅਤੇ ਕਾਰਜ ਸਾਧਕ ਅਫ਼ਸਰ ਸੰਗਰੂਰ ਅੰਮਿ੍ਤ ਲ�

Read Full Story: http://www.punjabinfoline.com/story/27295