Wednesday, June 21, 2017

ਸ੍ਰੀ ਇੱਛਾ ਪੂਰਨ ਬਾਲਾ ਜੀ ਧਾਮ ‘ਚ ਮੰਗਲਵਾਰ ਨੂੰ ਲੱਗਦਾ ਹੈ ਭਗਤਾਂ ਦਾ ਭਾਰੀ ਮੇਲਾ

ਧੂਰੀ,20 ਜੂਨ (ਮਹੇਸ਼ ਜਿੰਦਲ) ਸ਼ਥਾਨਕ ਬਾਲਾ ਜੀ ਇਨਕਲੈਵ ਵਿਖੇ ਸਥਿਤ ਸ੍ਰੀ ਇੱਛਾ ਪੂਰਨ ਬਾਬਾ ਜੀ ਧਾਮ 'ਚ ਹਰ ਮੰਗਲਵਾਰ ਨੂੰ ਸਰਧਾਲੂਆ ਦਾ ਭਾਰੀ ਰਸ਼ ਦੇਖਣ ਨੂੰ ਮਿਲਦਾ ਹੈ। ਇਸ ਦੀ ਵਿਸ਼ੇਸ਼ ਗੱਲ ਇਹ ਹੈ ਕਿ ਜਿਸ ਦਿਨ ਮਿਤੀ 18-02-2015 ਨੂੰ ਬਾਲਾ ਜੀ ਧਾਮ ਮੰਦਿਰ ਦੀ ਨੀਹ ਰੱਖੀ ਗਈ ਸੀ। ਉਸ ਦਿਨ ਤੋ ਇਥੇ ਹਰ ਮੰਗਲਵਾਰ ਨੂੰ ਸਮੰਤੀ ਦੇ ਮੈਬਰ ਬੈਠ ਕੇ ਸੁੰਦਰਕਾਂਡ ਦਾ ਪਾਠ ਕਰਦੇ ਹਨ। ਜਿਸ ਤੋ ਇਸ ਸਥਾਨ ਦਾ ਤ

Read Full Story: http://www.punjabinfoline.com/story/27329