Tuesday, June 27, 2017

ਧੂਰੀ ਨੂੰ ਜਿਲ੍ਹਾ ਸੰਗਰੂਰ ਨਾਲ ਹੀ ਜੋੜ ਕੇ ਰੱਖਣ - ਧਨਵੰਤ ਸਿੰਘ

ਧੂਰੀ,26 ਜੂਨ(ਮਹੇਸ਼ ਜਿੰਦਲ)ਅੱਜ ਈਦ ਮੌਕੇ ਖ਼ਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਨ \'ਤੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਧੂਰੀ ਧਨਵੰਤ ਸਿੰਘ ਨੇ ਆਪਣੀ ਪ੍ਰਤੀਕੀਰਿਆ ਜਾਰੀ ਕਰਦਿਆਂ ਧੂਰੀ ਵਿਧਾਨ ਸਭਾ ਹਲਕੇ ਨੂੰ ਨਵੇਂ ਬਣਾਏ ਜਾ ਰਹੇ ਜ਼ਿਲ੍ਹਾ ਮਾਲੇਰਕੋਟਲਾ ਨਾਲ ਜੋੜੇ ਜਾਣ ਦੀ ਤਜਵੀਜ਼ ਦਾ ਸਖ਼ਤ ਵਿਰੋਧ ਕਰ�

Read Full Story: http://www.punjabinfoline.com/story/27364