Thursday, June 15, 2017

ਆਰੀਆ ਸਕੂਲ ਨੇ ਆਰਟ ਆਫ ਲਿਵਿੰਗ ਦਾ ਹੈਪੀਨੈਸ ਪ੍ਰਗੋਰਾਮ ਕਰਵਾਇਆ

ਧੂਰੀ,15 ਜੂਨ (ਮਹੇਸ਼ ਜਿੰਦਲ) ਸ਼ਥਾਨਕ ਆਰੀਆ ਸਕੂਲ ਨੇ ਆਰਟ ਆਫ ਲਿਵਿੰਗ ਦਾ ਹੈਪੀਨੈਸ ਪ੍ਰਗੋਰਾਮ ਕਰਵਾਇਆ ਗਿਆ। ਜਿਸ ਵਿੱਚ ਪ੍ਰੋਗਰਾਮ ਦੇ ਪ੍ਰਧਾਨ ਨੇ ਰੁਝੇਵੇ ਭਰੇ ਸਮੇ ਵਿੱਚ ਖੁਸ਼ ਰਹਿਨ ਦੇ ਢੰਗ ਅਤੇ ਮਨੌਰੰਜਨ ਕਰਨ ਸੰਬੰਧੀ ਗਤੀਵਿਧੀਆ ਤੇ ਵਿਚਾਰ ਪੇਸ਼ ਕੀਤੇ ਅਤੇ ਇਸ ਪ੍ਰਗੋਰਾਮ ਵਿੱਚ ਬਹੁਤ ਸਾਰੇ ਲੋਕਾ ਨੇ ਭਾਗ ਲਿਆ। ਇਸ ਵਿੱਚ ਤਰ੍ਹਾ ਤਰ੍ਹਾ ਦੇ ਕਰਤੱਬ ਦਿਖਾ ਕੇ ਲੋਕਾਂ ਦਾ ਮਨੋਰਜਨ ਕੀ

Read Full Story: http://www.punjabinfoline.com/story/27299