Saturday, June 10, 2017

ਸ੍ਰੀ ਨੈਣਾ ਦੇਵੀ ਮੰਦਿਰ ਦੇਵਕੀ ਧਾਮ ਵਿੱਖੇ ਦੂਜਾ ਦਿਵਸ ਮਨਾਇਆ ਗਿਆ

ਸੰਗਰੂਰ,09 ਜੂਨ (ਸਪਨਾ ਰਾਣੀ) ਸਥਾਨਕ ਪਟਿਆਲਾ ਰੋਡ ਤੇ ਸਥਿਤ ਸ੍ਰੀ ਨੈਣਾ ਦੇਵੀ ਮੰਦਿਰ ਦੇਵਕੀ ਧਾਮ ਵਿਖੇ ਗੋਪਾਲ ਸਰਮਾ,ਅਤੇ ਨੀਰਜ ਸਰਮਾਂ ਸ਼ਾਸਤਰੀ ਦੀ ਅਗਵਾਈ ਹੇਠ ਦੂਜਾ ਦਿਵਸ ਮਨਾਇਆ ਗਿਆ। ਇਸ ਮੌਕੇ ਮੰਦਿਰ ਵਿੱਚ ਮਾਤਾ ਨੈਣਾ ਦੇਵੀ ਦੀਆ ਭੇਟਾਂ ਦਾ ਗੁਨਗਾਨ ਕਰਕੇ ਭਗਤਾਂ ਦਾ ਮਨਰੋਜਨ ਕੀਤਾ ਗਿਆ। ਇਸ ਮੌਕੇ ਸਰਧਾਲੂਆ ਵੱਲੋ ਕਾਜੂ ਬਦਾਮਾ ਵਾਲੇ ਠੰਡੇ ਦੁੱਧ ਦੀ ਛਬੀਲ ਅਤੇ ਆਲੂ ਪੂਰੀ ਦਾ �

Read Full Story: http://www.punjabinfoline.com/story/27264