Monday, June 26, 2017

ਪੁਲਿਸ ਵੱਲੋ ਵਰਲਡ ਇੰਟਰਨੈਸਨਲ ‘ਡਰਗ ਡੇ’ ਮਨਾਇਆ

ਧੂਰੀ,26 ਜੂਨ (ਮਹੇਸ਼ ਜਿੰਦਲ) ਜਿਲ੍ਹਾ ਸੰਗਰੂਰ ਮੁੱਖ ਅਫਸਰ ਐਸ.ਐਸ.ਪੀ ਸ.ਮਨਦੀਪ ਸਿੰਘ ਸਿੱਧੂ ਦੇ ਦਿਸਾ ਨਿਰਦੇਸ਼ਾ ਅਨੁਸਾਰ ਉਪ ਕਪਤਾਨ ਪੁਲਿਸ ਸ੍ਰੀ ਅਕਾਸ਼ਦੀਪ ਸਿੰਘ ਔਲਖ ਸਬ ਡਵੀਜਨ ਧੂਰੀ ਜੀ ਦੀ ਨਿਗਰਾਨੀ ਹੇਠ ਅਤੇ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਧੂਰੀ ਜੀ ਦੀ ਅਗਵਾਹੀ ਹੇਠ ਥਾਣਾ ਸਿਟੀ ਧੂਰੀ ਦੇ ਕਰਮਚਾਰੀਆ ਸਮੇਤ ਸਹਿਰ ਧੂਰੀ ਵਿਖੇ ਅੱਜ ਵਰਲਡ ਇੰਟਰਨੈਸਨਲ 'ਡਰਗ ਡੇ' ਮਨਾ�

Read Full Story: http://www.punjabinfoline.com/story/27363