Monday, June 19, 2017

ਵਿਧਾਇਕ ਗੋਲਡੀ ਖੰਗੂੜਾ ਨੂੰ ਸਦਮਾ,ਭਾਣਜੀ ਦਾ ਦੇਹਾਂਤ

ਧੂਰੀ,18 ਜੂਨ (ਮਹੇਸ਼ ਜਿੰਦਲ) ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ,ਜਦੋ ਉਨ੍ਹਾ ਦੀ ਰਾਜੋਮਾਜਰਾ ਵਿਖੇ ਰਹਿੰਦੀ ਭੈਣ ਰਾਜਵੀਰ ਕੌਰ ਜੱਸੀ ਦੀ ਬੇਟੀ ਸੁਖਮਨਜੋਤ ਕੌਰ ਉਮਰ 17 ਸਾਲ ਬੀਤੀ ਰਾਤ ਪੀ.ਜੀ.ਆਈ ਵਿਖੇ ਦੇਹਾਂਤ ਹੋ ਗਿਆ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ,ਮੰਤਰੀ ਨਵਜੋਤ ਸਿੰਘ ਸਿੱਧੂ,ਲੋਕ ਨਿਰਮਾਣ ਮੰਤਰੀ ਬੀਬੀ ਰਜੀਆ ਸ�

Read Full Story: http://www.punjabinfoline.com/story/27316