Monday, June 26, 2017

ਆਦਰਸ਼ ਸਕੂਲਾਂ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਅਗਲੀ ਰੂਪ ਰੇਖਾ ਪਟਿਆਲਾ ਤੋਂ

ਭਵਾਨੀਗੜ 26 ਜੂਨ{ ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਆਦਰਸ਼ ਸਕੂਲਾਂ ਪੀ ਪੀ ਪੀ ਪੰਜਾਬ ਭਰ ਦੇ ਕਾਰਜਕਾਰੀ ਮੈਂਬਰ ਦੀ ਇਕ ਮੀਟਿੰਗ ਭਵਾਨੀਗੜ ਵਿਖੇ ਹੋਈ ਜਿਸ ਵਿਚ ਐਫ ਸੀ ਐਸ ਕੰਪਨੀ ਵਲੋਂ ਕੀਤਿਆਂ ਘਪਲੇਬਾਜੀਆਂ ਜਿਸ ਬਾਰੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ,ਸਿੱਖਿਆ ਮੰਤਰੀ ,ਐਮ ਐਲ ਏ ਸਹਿਬਾਨ ,ਨੂੰ ਜਾਣਕਾਰੀ ਦਿਤੀ ਜਾ ਚੁਕੀ ਹੈ ਕਾਫੀ ਸਮਾਂ ਬੀਤ ਜਾਣ ਤੇ ਵੀ ਪੰਜਾਬ ਸਰਕਾਰ ਵਲੋਂ ਕੋਈ ਠੋ�

Read Full Story: http://www.punjabinfoline.com/story/27362