Tuesday, June 20, 2017

ਧਾਰਮਿਕ ਯਾਤਰਾ ਅੱਜ ਰਵਾਨਾ

ਧੂਰੀ, 19 ਜੂਨ (ਮਹੇਸ਼ ਜਿੰਦਲ) ਸ੍ਰੀ ਗੁਰਦੁਆਰਾ ਸੰਗਤਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਦਰਸ਼ਨ ਸਿੰਘ ਭਸੌੜ ਨੇ ਦੱਸਿਆ ਕਿ ਧੂਰੀ ਇਲਾਕੇ ਦੀ ਸੰਗਤ ਦੀ ਤਿੰਨ ਦਿਨਾ ਧਾਰਮਿਕ ਯਾਤਰਾ 20 ਜੂਨ ਨੂੰ ਸਵੇਰੇ 5 ਵਜੇ ਸ੍ਰੀ ਗੁਰਦੁਆਰਾ ਸੰਗਤਸਰ ਸਾਹਿਬ ਤੋਂ ਏ.ਸੀ.ਬੱਸ ਰਾਹੀ ਸ੍ਰੀ ਪਾਉਂਟਾ ਸਾਹਿਬ, ਬੜੂ ਸਾਹਿਬ, ਨਾਡਾ ਸਾਹਿਬ, ਪੰਜੋਕੜਾ ਸਾਹਿਬ, ਮੰਜੀ ਸਾਹਿਬ ਅੰਬਾਲਾ, ਕਾਲਾ ਅੰਬ ਤੋਂ ਇਲ�

Read Full Story: http://www.punjabinfoline.com/story/27320