Friday, June 9, 2017

ਸ੍ਰੀ ਸ਼ਿਰਡੀ ਸਾਈ ਮੰਦਰ ਧੂਰੀ ਵਿਖੇ ਦੂਜਾ ਸਥਾਪਨਾ ਦਿਵਸ ਮਨਾਇਆ ਗਿਆ

ਧੂਰੀ,08 ਜੂਨ (ਮਹੇਸ਼ ਜਿੰਦਲ) ਸਥਾਨਕ ਸਾਈ ਮੰਦਿਰ ਧੂਰੀ ਦਾ ਦੂਜਾ ਸਥਾਪਨਾ ਦਿਵਸ ਸਾਈ ਮੰਦਰ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ। ਸ੍ਰੀ ਸ਼ਿਰਡੀ ਸਾਈ ਮੰਦਿਰ ਧੂਰੀ ਵਿੱਚ ਸ੍ਰੀ ਸ਼ਿਰਡੀ ਸਾਈ ਸੇਵਾ ਪਰਿਵਾਰ ਸੋਸਾਇਟੀ (ਰਜਿ:) ਵੱਲੋ ਮਿਤੀ 07-06-2017 ਨੂੰ ਸਾਈ ਮੰਦਿਰ ਵਿੱਚ ਸਵੇਰੇ ਸਾਈ ਆਰਤੀ ਕੀਤੀ ਗਈ ਅਤੇ ਅੱਜ ਸ਼ਾਮ ਨੂੰ ਸਾਈ ਸੰਧਿਆ ਦਾ ਗੁਣਗਾਨ ਦੇਵ ਰਾਜ ਐਡ ਪਾਰਟੀ ਵੱਲੋ ਬਹੁਤ ਹੀ ਸੁੰਦਰ-ਸੁੰਦਰ ਭਜਨ

Read Full Story: http://www.punjabinfoline.com/story/27257