Saturday, June 24, 2017

ਝੋਨਾ ਲਾਉਣ ਆਏ ਬਿਹਾਰੀ ਮਜ਼ਦੂਰ ਭੇਦ ਭਰੀ ਹਾਲਤ ਵਿੱਚ ਹੋਏ ਬੀਮਾਰ

ਤਲਵੰਡੀ ਸਾਬੋ, 24 ਜੂਨ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਖੇ ਬੀਤੀ ਦੇਰ ਰਾਤ ਪਿੰਡ ਵਿੱਚ ਝੋਨਾ ਲਗਾਉਣ ਆਏ ਬਿਹਾਰ ਦੇ ਮਜਦੂਰ ਰਾਤ ਭੇਦਭਰੀ ਹਾਲਤ ਵਿੱਚ ਬੇਹੋਸ਼ ਹੋ ਗਏ ਇਸ ਦੇ ਨਾਲ ਹੀ ਕਈਆਂ ਨੂੰ ਉਲਟੀਆਂ ਵੀ ਲੱਗ ਗਈਆਂ ਜਿੰ੍ਹਾਂ ਨੂੰ ਗੰਭੀਰ ਹਾਲਤ ਵਿੱਚ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।\r\nਪ੍ਰਾਪਤ ਕੀਤੀ ਜਾਣ�

Read Full Story: http://www.punjabinfoline.com/story/27347