Monday, June 12, 2017

ਮੋਨੂੰ ਅਰੋੜਾ ਦੇ ਪਰਿਵਾਰ ਨੇ ਪੁਲਿਸ 'ਤੇ ਦਬਾਅ ਪਾਉਣ ਦੇ ਲਾਏ ਕਥਿਤ ਦੋਸ਼

ਤਲਵੰਡੀ ਸਾਬੋ, 12 ਜੂਨ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਭਾਗੀਵਾਂਦਰ ਵਿੱਚ ਬੀਤੇ ਦਿਨ ਵੱਢ ਕੇ ਸੁੱਟੇ ਗਏ ਕਥਿਤ ਤਸਕਰ ਮੋਨੂੰ ਅਰੋੜਾ ਦੀ ਬਾਅਦ ਵਿੱਚ ਮੌਤ ਹੋ ਜਾਣ ਤੋਂ ਬਾਅਦ ਉੱਠਿਆ ਵਿਵਾਦ ਅਜੇ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਭਾਵੇਂ ਤਲਵੰਡੀ ਸਾਬੋ ਪੁਲਿਸ ਨੇ ਇਸ ਮਾਮਲੇ ਵਿੱਚ ਪਿੰਡ ਭਾਗੀਵਾਂਦਰ ਦੇ 13 ਵਿਅਕਤੀਆਂ ਨੂੰ ਨਾਮਜਦ ਕਰਦਿਆਂ ਬੀਤੇ ਕੱਲ੍ਹ ਕਥਿਤ ਦੋਸ਼ੀਆਂ ਦੀ ਭਾਲ ਵਿ�

Read Full Story: http://www.punjabinfoline.com/story/27281