Saturday, June 3, 2017

ਚਲਾਨ ਕੱਟਣ ਆਏ ਇੰਸਪੈਕਟਰ ਤੇ ਢਾਬੇ ਵਾਲੇ ਨੇ ਸੂਟੀ ਗਰਮ ਦਾਲ

ਧੂਰੀ 02,ਜੂਨ (ਮਹੇਸ਼ ਜਿੰਦਲ) ਸਥਾਨਕ ਭਸੌੜ ਵਿਖੇ ਇੰਸਪੈਕਟਰ ਕੇਵਲ ਸਿੰਘ ਵੱਲੋ ਆਪਣੇ ਸਾਥੀਆ ਨਾਲ ਇੱਕ ਚੈਕਿੰਗ ਦੌਰਾਨ ਧੂਰੀ-ਮਲੇਰਕੋਟਲਾ ਰੋਡ ਤੇ ਸਥਿਤ ਸੋਨੂੰ-ਮੋਨੂੰ ਦੇ ਢਾਬੇ ਤੇ ਸਿਗਰਟ ਅਤੇ ਤੰਬਾਕੂ ਪਾਇਆ ਗਿਆ । ਇੰਸਪੈਕਟਰ ਕੇਵਲ ਸਿੰਘ ਵੱਲੋ ਢਾਬੇ ਦਾ ਚਲਾਨ ਕੱਟਣ ਦੀ ਗੱਲ ਕਹਿਣ ਤੇ ਢਾਬੇ ਦਾ ਮਾਲਕ ਮੁਹਮੰਦ ਸਲੀਮ ਭੜਕ ਗਿਆ ਅਤੇ ਉਨ੍ਹਾ ਨੂੰ ਬੁਰਾ-ਭਲਾ ਕਹਿਣ ਲੱਗ ਪਿਆ ਅਤੇ ਮੁਹਮੰ�

Read Full Story: http://www.punjabinfoline.com/story/27214