Sunday, June 11, 2017

ਭਾਜਪਾ ਦਾ ਜਿਲ੍ਹਾ ਪੱਧਰੀ ਵਰਕਰ ਸੰਮੇਲਨ

ਸੰਗਰੂਰ,11 ਜੂਨ (ਸਪਨਾ ਰਾਣੀ) ਭਾਰਤੀ ਜਨਤਾ ਪਾਰਟੀ ਸੰਗਰੂਰ ਦਾ ਜਿਲ੍ਹਾ ਪੱਧਰੀ ਵਰਕਰ ਸੰਮੇਲਨ ਭਾਜਪਾ ਦੇ ਜਿਲ੍ਹਾ ਸੰਗਰੂਰ ਪ੍ਰਧਾਨ ਰਾਮ ਸਿੰਘ ਦੀ ਅਗਵਾਈ ਵਿਚ ਸਥਾਨਕ ਗੋਲਡਨ ਵੈਲੀ ਵਿਖੇ ਹੋਇਆ। ਜਿਸ ਵਿਚ ਪਾਰਟੀ ਦੇ ਨੈਸ਼ਨਲ ਵਾਇਸ ਪ੍ਰਧਾਨ ਅਵਿਨਾਸ਼ ਰਾਏ ਖੰਨਾ,ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀਡਸਾ,ਪੰਜਾਬ ਸੈਕਟਰੀ ਅਮਨਦੀਪ ਪੂਨੀਆ,ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਤੋਂ ਇਲਾ�

Read Full Story: http://www.punjabinfoline.com/story/27277