Tuesday, June 13, 2017

ਮੋਨੂ ਅਰੋੜਾ ਦੇ ਕਤਲ ਕਾਂਡ ਵਿੱਚ ਵਰਤੀ ਸਕਾਰਪੀਓ ਪੁਲਿਸ ਨੇ ਕੀਤੀ ਬਰਾਮਦ

ਤਲਵੰਡੀ ਸਾਬੋ, 13 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੀ ਅੱਠ ਜੂਨ ਨੂੰ ਸਥਾਨਕ ਲੇਲੇਵਾਲਾ ਰੋਡ ਤੋਂ ਅਗਵਾ ਕਰਨ ਉਪਰੰਤ ਵੱਢ ਟੁੱਕ ਕੇ ਪਿੰਡ ਭਾਗੀਵਾਂਦਰ ਸੀ ਸਥ \'ਚ ਸੁੱਟੇ ਵਿਨੋਦ ਕੁਮਾਰ ਉਰਫ ਮੋਨੂ ਪੁੱਤਰ ਵਿਜੇ ਕੁਮਾਰ ਦੇ ਅਗਵਾ ਵਿੱਚ ਵਰਤੀ ਗਈ ਗੱਡੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੰਬਰ ਪੀ ਬੀ 03 ਏ ਐੱਮ 8013 ਤਲਵੰਡੀ ਸਾਬੋ ਪੁਲਿਸ ਨੇ ਪਿੰਡ ਜੋਧਪੁਰ ਪਾਖਰ ਦੇ ਬੇਆਬਾਦ ਇਲਾਕੇ ਵਿੱਚੋਂ ਬਰਾ

Read Full Story: http://www.punjabinfoline.com/story/27289