Saturday, June 24, 2017

ਪ੍ਰੋ. ਅਜਮੇਰ ਸਿੰਘ ਔਲਖ ਨੂੰ ਸਮਰਪਿਤ ਹੋਇਆ ਸਾਹਿਤਿਕ ਸਮਾਰੋਹ

ਤਲਵੰਡੀ ਸਾਬੋ, ੨੪ ਜੂਨ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਹਾਈ ਸਕੂਲ ਵਿਖੇ ਪ੍ਰੋ. ਅਜਮੇਰ ਸਿੰਘ ਔਲਖ ਨੂੰ ਸਮਰਪਿਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇਲਾਕੇ ਭਰ ਦੀਆਂ ਭਰਾਤਰੀ ਜਥੇਬੰਦੀਆਂ, ਸਮਾਜਿਕ ਸੰਸਥਾਵਾਂ, ਸਾਹਿਤ ਸੰਸਥਾਵਾਂ ਦੇ ਨਾਮਇੰਦਿਆਂ, ਕਲੱਬ ਅਹੁਦੇਦਾਰਾਂ, ਸਹਾਰਾ ਕਲੱਬਾਂ, ਤਰਕਸ਼ੀਲ ਇਕਾਈਆਂ ਭਾਗੀਵਾਂਦਰ ਅਤੇ ਤਲਵੰਡੀ ਸਾਬੋ ਤੋਂ ਇਲਾਵਾ ਸਾਹਿਤ ਪ੍ਰੇਮੀਆਂ

Read Full Story: http://www.punjabinfoline.com/story/27346