Tuesday, June 6, 2017

ਗੁਰੂ ਗੋਬਿੰਦ ਸਿੰਘ ਕੌਮੀ ਸਪੋਰਟਸ ਕਲੱਬ ਨੇ ਹਰ ਸਾਲ ਦੀ ਤਰ੍ਹਾਂ ਮਨਾਇਆ ਵਾਤਾਵਰਨ ਦਿਵਸ

ਤਲਵੰਡੀ ਸਾਬੋ, 6 ਜੂਨ (ਗੁਰਜੰਟ ਸਿੰਘ ਨਥੇਹਾ)- ਸੀਂਗੋ ਮੰਡੀ ਦੇ ਉੱਘੀ ਸਮਾਜਸੇਵੀ ਸੰਸਥਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਕੌਮੀ ਸਪੋਰਟਸ ਕਲੱਬ ਸੀਂਗੋ ਮੰਡੀ (ਰਜਿ:138 ਐਫਲੀਏਸ਼ਨ ਨੰਬਰ 261) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜ ਜੂਨ ਨੂੰ ਪੌਦੇ ਲਗਾਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਇਸ ਸਮੇਂ ਕਲੱਬ ਦੇ ਮੁੱਖ ਆਹੁੱਦੇਦਾਰਾਂ ਗੁਰਪ੍ਰੀਤ ਸਿੰਘ ਪ੍ਰਧਾਨ, ਖਜਾਨਚੀ ਗਗਨਦੀਪ ਸਿੰਘ, ਸਕ�

Read Full Story: http://www.punjabinfoline.com/story/27239