Friday, June 30, 2017

ਕਥਿਤ ਮੁੱਖ ਦੋਸ਼ੀ ਅਮਰਿੰਦਰ ਸਿੰਘ ਰਾਜੂ ਨੂੰ ਅਦਾਲਤ ਨੇ ਭੇਜਿਆ ਜੇਲ੍ਹ ਵਾਰਦਾਤ ਲਈ ਵਰਤਿਆ ਗੰਡਾਸਾ ਬਰਾਮਦ, ਰਾਜੂ ਨੇ ਮਾਮਲੇ ਵਿੱਚ ਦੋ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਮੰਨੀ-ਡੀ. ਐੱਸ. ਪੀ ਤਲਵੰਡੀ ਸਾਬੋ

ਤਲਵੰਡੀ ਸਾਬੋ, 30 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀ ਨੇੜਲੇ ਪਿੰਡ ਭਾਗੀਵਾਂਦਰ ਵਿੱਚ ਨਸ਼ਾ ਤਸਕਰ ਦੱਸ ਕੇ ਬੇਰਹਿਮੀ ਨਾਲ ਵੱਢੇ ਗਏ ਮੋਨੂੰ ਅਰੋੜਾ ਨਾਮੀ ਨੌਜਵਾਨ ਦੀ ਬਾਦ ਵਿੱਚ ਜੇਰੇ ਇਲਾਜ ਮੌਤ ਹੋ ਜਾਣ ਤੋਂ ਬਾਅਦ ਦਰਜ ਮਾਮਲੇ ਦੇ ਕਥਿਤ ਮੁੱਖ ਦੋਸ਼ੀ ਅਮਰਿੰਦਰ ਸਿੰਘ ਰਾਜੂ ਜਿਸਨੇ ਕਿ ਬੀਤੇ ਦਿਨ ਪੁਲਿਸ ਅੱਗੇ ਆਤਮਸਮਰਪਣ ਕਰ ਦਿੱਤਾ ਸੀ ਤੇ ਉਹ ਉਸ ਸਮੇਂ ਤੋਂ ਪੁਲਿਸ ਰਿਮਾਂਡ ਤੇ ਸੀ �

Read Full Story: http://www.punjabinfoline.com/story/27398