Monday, June 26, 2017

ਦੇਸ਼ ਭਰ ਵਿਚ ਅੱਜ ਮਨਾਈ ਜਾ ਰਹੀ ਹੈ ਈਦ

ਧੂਰੀ,25 ਜੂਨ (ਮਹੇਸ਼ ਜਿੰਦਲ) ਅੱਜ ਰਮਜ਼ਾਨ ਉਲ ਮੁਬਾਰਕ ਦੇ 29 ਰੋਜ਼ੇ ਪੂਰੇ ਹੋਣ \'ਤੇ ਈਦ ਦਾ ਚੰਦ ਨਜ਼ਰ ਆਇਆ | 29 ਦਿਨਾਂ ਦੇ ਸਖਤ ਗਰਮੀ ਦੇ ਰੋਜ਼ੇ ਰੱਖਣ ਵਾਲਿਆਂ ਦੇ ਚਿਹਰੇ \'ਤੇ ਈਦ ਦੀ ਖੁਸ਼ੀ ਚਮਕ ਆਈ | ਦੇਸ਼ ਭਰ ਵਿੱਚ 26 ਜੂਨ ਦਿਨ ਸੋਮਵਾਰ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ ਜਾਵੇਗਾ। ਜਦੋਂਕਿ ਖਾੜੀ• ਦੇਸ਼ਾਂ ਵਿੱਚ ਈਦ ਦਾ ਚੰਦ 24 ਜੂਨ ਨੂੰ ਦਿਖਾਈ ਦਿੱਤਾ ਸੀ ਅਤੇ 25 ਜੂਨ ਨੂੰ ਈਦ ਮਨਾਈ ਗਈ |

Read Full Story: http://www.punjabinfoline.com/story/27353