Saturday, June 10, 2017

ਮੁੱਹਲਾ ਨਿਵਾਸੀਆ ਨੇ ਰਾਹਗੀਰਾ ਲਈ ਛਬੀਲ ਲਗਾਈ

ਧੂਰੀ,10 ਜੂਨ (ਮਹੇਸ਼ ਜਿੰਦਲ) ਗਰਮੀ ਨੇ ਆਪਣੇ ਜਿਵੇ ਹੀ ਰੰਗ ਦਿਖਾਉਣੇ ਸ਼ੁਰੂ ਕੀਤੇ ਹਨ। ਉਵੇ-ਉਵੇ ਹੀ ਦਾਨੀ ਸੱਜਣਾ ਵਲੋ ਸੜਕਾ ਤੇ ਚੱਲਣ ਵਾਲਿਆ ਲਈ ਠੰਢੇ ਮਿਠੇ ਜਲ ਦੀਆ ਛਬੀਲਾ ਲਗਾਉਣੀਆ ਸ਼ੁਰੂ ਹੋ ਗਈਆ ਹਨ। ਅੱਜ ਸਥਾਨਕ ਨਿਊ ਟੈਲੀਫੋਨ ਅਕਸਚੇਜ ਵਿਖੇ ਸਮੂਹ ਮੁੱਹਲਾ ਨਿਵਾਸੀਆ ਨੇ ਇੱਕਠੇ ਹੋ ਕੇ ਛਬੀਲ ਲਗਾਈ। ਛਬੀਲ ਵਿੱਚ ਮੁੱਹਲਾ ਨਿਵਾਸੀਆ ਨੇ ਰਾਹਗੀਰਾ ਨੂੰ ਰੋਕ-ਰੋਕ ਕੇ ਠੰਢੇ-ਮਿੱਠੇ ਜਲ

Read Full Story: http://www.punjabinfoline.com/story/27263