Friday, June 30, 2017

ਸੜਕੀ ਹਾਦਸੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਬਾਲ ਬਾਲ ਬਚੇ

ਤਲਵੰਡੀ ਸਾਬੋ, 30 ਜੂਨ (ਗਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਜੁਲਾਈ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭੀ ਜਾਣ ਵਾਲੀ ਗੁਰਮਤਿ ਲਹਿਰ ਦੀਆਂ ਤਿਆਰੀਆਂ ਵਿੱਚ ਲੱਗੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਅੱਜ ਤਲਵੰਡੀ ਸਾਬੋ ਤੋਂ ਤਿਆਰੀਆਂ ਸਬੰਧੀ ਰੱਖੇ ਇੱਕ ਸਮਾਗਮ ਵਿੱਚ ਜਾਂਦੇ ਸਮੇਂ ਵਾਪਰੇ ਇੱਕ ਸੜਕੀ ਹਾਦਸੇ ਵਿੱਚ ਉਸ ਸਮੇਂ ਬਾ

Read Full Story: http://www.punjabinfoline.com/story/27399