Sunday, June 4, 2017

ਟੂਲ ਪਲਾਜੇ ਦੇ ਨਾਲ ਲੱਗਦੇ ਸੇਰੋ ਰਜਵਾਹੇ ਵਾਲੇ ਰਸਤੇ ਨੂੰ ਬੰਦ ਕਰਨ ਤੇ ਲੋਕਾਂ ਨੇ ਦਿੱਤਾ ਧਰਨਾ

ਸੰਗਰੂਰ,03 ਜੂਨ (ਸਪਨਾ ਰਾਣੀ) ਸੰਗਰੂਰ-ਧੂਰੀ ਦੇ ਮੁੱਖ ਰਸਤੇ ਤੇ ਸਥਿਤ ਪਿੰਡ ਲੱਡਾ ਦੇ ਨੇੜੇ ਬਣੇ ਟੂਲ ਪਲਾਜੇ ਤੋ ਬਚਣ ਲਈ ਲੋਕ ਸ਼ੇਰੋ ਰਜਵਾਹੇ ਵਾਲੇ ਰਸਤੇ ਦੀ ਵਰਤੋ ਕਰਦੇ ਸਨ। ਪਰ ਹੁਣ ਨਹਿਰ ਵਿਭਾਗ ਨੇ ਮਲਵਾ ਪਾ ਕੇ ਰਸਤਾ ਬੰਦ ਕਰ ਦਿੱਤਾ ਇਸਦਾ ਵਿਰੋਧ ਕਰਦੇ ਟੂਲ ਪਲਾਜਾ ਵਿਰੋਧੀ ਅੇਕਸ਼ਨ ਕਮੇਟੀ ਦੇ ਨੇਤਾ ਡਾ ਅਨਵਰ ਭਸੌੜ ਨੇ ਕਿਹਾ ਕਿ ਉਹਨਾਂ ਦੀ ਕਮੇਟੀ ਨੇ ਲੋਕਾਂ ਨਾਲ ਮਿਲ ਕੇ ਪਹਿਲਾਂ ਕ�

Read Full Story: http://www.punjabinfoline.com/story/27221