Thursday, June 29, 2017

ਟਰੱਕ ਯੂਨੀਅਨਾਂ ਭੰਗ ਕਰਨ ਖਿਲਾਫ ਟਰੱਕ ਆਪ੍ਰੇਟਰਾਂ ਨੇ ਲਗਾਏ ਧਰਨੇ

ਧੂਰੀ,28 ਜੂਨ (ਮਹੇਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਰੋਸ \'ਚ ਅੱਜ ਧੂਰੀ ਟਰੱਕ ਅਪ੍ਰੇਰਟਜ਼ ਯੂਨੀਅਨ ਅਤੇ ਟਰੱਕ ਯੂਨੀਅਨ ਸ਼ੇਰਪੁਰ ਦੇ ਟਰੱਕ ਅਪ੍ਰੇਟਰਾਂ ਵੱਲੋਂ ਸਾਂਝੇ ਤੌਰ \'ਤੇ ਪ੍ਰਧਾਨ ਕਮਲ ਸਿੰਘ ਅਤੇ ਸੁਖਦੇਵ ਸਿੰਘ ਬਿੰਨਰ ਦੀ ਅਗਵਾਈ ਹੇਠ ਸਥਾਨਕ ਐਸ.ਡੀ.ਐਮ.ਦਫ਼ਤਰ ਅੱਗੇ ਧਰਨਾ ਦਿੱਤਾ | ਇਸ ਮੌਕੇ ਟਰੱਕ ਯੂਨੀਅਨ ਧੂਰੀ ਦੇ ਪ੍ਰਧਾਨ ਕਮਲ ਸਿੰਘ ਅਤੇ ਸ�

Read Full Story: http://www.punjabinfoline.com/story/27387