Thursday, June 8, 2017

ਛੋਟੇ ਬੱਚਿਆ ਵੱਲੋ ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ

ਧੂਰੀ,08 ਜੂਨ (ਮਹੇਸ਼ ਜਿੰਦਲ) ਸਥਾਨਕ ਬੱਸ ਸਟੈਡ ਦੇ ਨਜਦੀਕ ਛੋਟੋ ਬੱਚਿਆ ਵੱਲੋ ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਅੱਤ ਦੀ ਗਰਮੀ ਕਾਰਨ ਹਜਾਰਾਂ ਸੰਗਤਾ ਨੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਪਾਣੀ ਛਕ ਕੇ ਗਰਮੀ ਤੋ ਰਾਹਤ ਮਹਿਸੂਸ ਕੀਤੀ ਇਸ ਮੌਕੇ ਹਿਮਾਸੂ,ਅਮਰੀਕ ਸਿੰਘ ਬੱਸ ਸੇਵਕ,ਹਨੀ,ਹੈਰੀ,ਇਸਵਿੰਦਰ,ਸੂਬੀ,ਦਿਪਾਨਸੂ, ,ਗੁਰਦੀਤ,ਸਨੀ,ਗੈਵੀਨ ਆਦਿ ਨੇ ਸੇਵਾ ਕੀਤੀ ।

Read Full Story: http://www.punjabinfoline.com/story/27254