Monday, June 19, 2017

ਟ੍ਰੈਫਿਕ ਸਮਸਿਆ ਨੂੰ ਸੁਧਾਰਨ ਲਈ ਗ਼ਲਤ ਸਾਈਡ ਤੇ ਖੜੀਆਂ ਗਡੀਆਂ ਦੇ ਕੀਤੇ ਚਲਾਨ

ਭਵਾਨੀਗੜ 19 ਜੂਨ { ਗੁਰਵਿੰਦਰ ਰੋਮੀ ਭਵਾਨੀਗੜ } ਭਵਾਨੀਗੜ ਦੀ ਵਿਗੜੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਤੇ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਹਰਿੰਦਰ ਜੋਸ਼ੀ ਜੀ ਟ੍ਰੈਫਿਕ ਮਾਰਸ਼ਲ ਪਟਿਆਲਾ ਅਤੇ ਟ੍ਰੈਫਿਕ ਇੰਚਾਰਜ ਭਵਾਨੀਗੜ ਸ਼੍ਰੀ ਸ਼ਾਮ ਲਾਲਾ ਵਲੋਂ ਕਾਨੂੰਨ ਨੂੰ ਟਿੱਚ ਸਮਝਣ ਵਾਲਿਆਂ ਦੇ ਚਲਾਨ ਕੀਤੇ ਗਏ ਜਿਕਰਯੋਗ ਹੈ ਕਿ ਚਲਾਨ ਕੱਟਣ ਤੋਂ ਇਕ ਦਿਨ ਪਹਿਲਾ ਖੁੱਦ ਟ੍ਰੈਫਿਕ ਇੰਚਾਰਜ

Read Full Story: http://www.punjabinfoline.com/story/27319