Monday, June 12, 2017

ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵੱਲੋ ਜਿਲ੍ਹਾ ਪੱਧਰੀ ਧਰਨਾ

ਧੂਰੀ,12 ਜੂਨ (ਮਹੇਸ਼ ਜਿੰਦਲ) ਸਥਾਨਕ ਡੀ.ਸੀ ਦਫਤਰ ਜਿਲ੍ਹਾ ਸੰਗਰੂਰ ਵਿਖੇ ਅੱਜ ਦਿਨ ਸੋਮਵਾਰ ਨੂੰ ਅਕਾਲੀ ਬੀ.ਜੇ.ਪੀ ਪਾਰਟੀ ਵਰਕਰਾਂ ਵੱਲੋ ਸ.ਸੁਖਦੇਵ ਸਿੰਘ ਢੀਡਸਾਂ ਦੀ ਅਗਵਾਈ ਹੇਠ ਜਿਲ੍ਹਾ ਪੱਧਰ ਉਤੇ ਧਰਨਾ ਲਗਾਇਆ ਗਿਆ। ਜਿਸ ਵਿੱਚ ਕਾਂਗਰਸ਼ ਸਰਕਾਰ ਵੱਲੋ ਅਕਾਲੀ ਬੀ.ਜੇ.ਪੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਅਤੇ ਝੂਠੇ ਪਰਚੇ ਰੱਦ ਕਰਨ ਸਬੰਧੀ ਭਰਵੀ ਰੈਲੀ ਕੀਤੀ। ਇਸ ਰੈਲੀ ਵਿ�

Read Full Story: http://www.punjabinfoline.com/story/27280