Sunday, June 25, 2017

ਘਰ 'ਚ ਅੱਗ ਲੱਗਣ ਨਾਲ ਕੀਮਤੀ ਸਮਾਨ ਸੜ ਕੇ ਸੁਆਹ

ਸੰਗਰੂਰ, 24 ਜੂਨ (ਸਪਨਾ ਰਾਣੀ) ਸਥਾਨਕ ਅਜੀਤ ਨਗਰ ਬਸਤੀ ਵਿਖੇ ਇਕ ਮਕਾਨ \'ਚ ਅੱਗ ਲੱਗਣ ਕਾਰਨ ਘਰੇਲੂ ਸਾਮਾਨ ਦੇ ਸੜ ਕੇ ਸਵਾਹ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਮਕਾਨ ਮਾਲਕ ਰਾਜੂ ਦਿਹਾੜੀ\'ਤੇ ਟੈਕਸੀ ਚਲਾਉਂਦਾ ਹੈ ਤੇ ਟੂਰ \'ਤੇ ਕਿਧਰੇ ਗਿਆ ਹੋਇਆ ਸੀ ਤੇ ਉਸ ਦੀ ਪਤਨੀ ਰਾਜ ਰਾਣੀ ਵੀ ਕਿਸੇ ਕੰਮ ਕਾਰਨ ਸ਼ਹਿਰੋਂ ਬਾਹਰ ਗਈ ਹੋਈ ਸੀ | ਮੌਕੇ\'ਤੇ ਪਹੁੰਚੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਹਾ�

Read Full Story: http://www.punjabinfoline.com/story/27351