ਧੂਰੀ,05 ਜੂਨ (ਮਹੇਸ਼ ਜਿੰਦਲ) ਐਮ.ਜੀ.ਐਮ ਸਿਲੇਮਾ ਰੋਡ ਤੇ ਸਥਿਤ ਸਿਵਲ ਹਸਪਤਾਲ ਦੇ ਬਾਹਰ ਖੜੇ ਵਾਹਨ ਹਾਦਸਿਆ ਨੂੰ ਸੱਦਾ ਦੇ ਰਹੇ ਹਨ। ਇਸ ਮੌਕੇ ਜਿਲ੍ਹਾ ਅਕਾਲੀ ਦਲ ਠੇਕੇਦਾਰ ਰਣਜੀਤ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਿਲੇਮਾ ਰੋਡ ਤੇ ਦਿਨ ਰਾਤ ਸੜਕੀ ਆਵਾਜਾਈ ਚਲਦੀ ਰਹਿੰਦੀ ਹੈ। ਹਾਲਾ ਕਿ ਸਿਵਲ ਹਸਪਤਾਲ ਵੱਲੋ ਪਾਰਕਿੰਗ ਦੇ ਖਾਸ ਪਬੰਧ ਹੋਣ ਦੇ ਬਾਵਜੂਦ ਲੋਕ ਪਰਚੀ ਨਾ ਕਟ