ਸੰਗਰੂਰ,27 ਜੂਨ (ਸਪਨਾ ਰਾਣੀ) ਸੰਗਰੂਰ ਦੇ ਕੱਪੜਾ ਦੁਕਾਨਦਾਰਾਂ ਵੱਲੋਂ ਅੱਜ ਆਪਣੀਆਂ ਦੁਕਾਨਾਂ ਮੁਕੰਮਲ ਤੌਰ \'ਤੇ ਬੰਦ ਕਰਦਿਆਂ ਦੇਸ਼ ਪੱਧਰ ਹੜਤਾਲ ਦਾ ਪੂਰਨ ਤੌਰ \'ਚੇ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ | ਕੱਪੜਾ ਦੁਕਾਨਦਾਰਾਂ ਨੇ ਨਰੈਣ ਦਾਸ ਦੀ ਪ੍ਰਧਾਨਗੀ ਹੇਠ ਪਹਿਲਾਂ ਸੰਗਰੂਰ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕੀਤਾ ਅਤੇ ਫਿਰ ਸਦਰ ਬਾਜ਼ਾਰ \'ਚ ਤਿੰਨ ਰੋਜ਼ਾ ਧਰਨੇ ਦੀ ਸ਼ੁਰੂਆਤ ਕਰਦਿਆਂ �