Tuesday, June 6, 2017

ਹੈਰੀਟੇਜ ਪੁਬ੍ਲਿਕ ਸਕੂਲ ਦੀ ਮੁਸਕਾਨ ਕਾਂਸਲ ਨੇ ਚਮਕਾਇਆ ਕਾਂਸਲ ਪਰਿਵਾਰ ਦਾ ਨਾ

ਭਵਾਨੀਗੜ ੦6 ਜੂਨ 2017 { ਗੁਰਵਿੰਦਰ ਰੋਮੀ ਭਵਾਨੀਗੜ } ਬੀਤੇ ਦਿਨੀ ਆਏ ਸੀ ਬੀ ਐਸ ਈ 10ਵੀ ਕਲਾਸ ਦੇ ਰਜ਼ਲਟ ਵਿਚ ਹੈਰੀਟੇਜ ਪੁਬ੍ਲਿਕ ਸਕੂਲ ਦਾ ਨਤੀਜ਼ਾ 100 ਫੀਸਦੀ ਰਿਹਾ ਜਿਸ ਵਿਚ ਮੁਸਕਾਨ ਕਾਂਸਲ ਪੁੱਤਰੀ ਸ਼੍ਰੀ ਤਰਸੇਮ ਕਾਂਸਲ ਵਾਸੀ ਭਵਾਨੀਗੜ ਨੇ 9.2 ਸੀ ਜੀ ਪੀ ਏ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾ ਚਮਕਾਇਆ ਹੈ ਖੁਸ਼ੀ ਦੇ ਇਹਨਾਂ ਪਲਾਂ ਵਿਚ ਜਦੋ ਮੁਸਕਾਨ ਨਾਲ ਗੱਲਬਾਤ ਕੀਤੀ ਤਾ ਬੱਚੀ ਨ

Read Full Story: http://www.punjabinfoline.com/story/27238