Sunday, June 25, 2017

ਵਿਧਾਨ ਸਭਾ ਦੇ ਬਾਹਰ ਵਿਧਾਇਕਾਂ ਦੀ ਖਿੱਚ-ਧੂਹ ਤੇ ਕੁੱਟਮਾਰ ਕਰਨਾ ਲੋਕਤੰਤਰ ਦਾ ਘਾਣ: ਗਰਗ

ਸੰਗਰੂਰ,24 ਜੂਨ (ਸਪਨਾ ਰਾਣੀ) ਸਾਬਕਾ ਵਿਧਾਇਕ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਵਿਧਾਨ ਸਭਾ \'ਚ ਹੋਏ ਹੰਗਾਮੇ \'ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ \'ਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਹ ਇਕ ਕਾਲਾ ਦਿਨ ਸੀ। ਇਹ ਜਦੋਂ ਦੂਜੇ ਰਾਜਾਂ \'ਚ ਹੁੰਦਾ ਸੀ ਤਾਂ ਦੁੱਖ ਲੱਗਦਾ ਸੀ। ਜੋ ਸਰਕਾਰ ਅੱਜ ਬਣੀ ਹੈ, ਉਹ ਝੂਠ ਦੇ ਸ�

Read Full Story: http://www.punjabinfoline.com/story/27350