Monday, June 12, 2017

ਜੀ. ਐੱਸ. ਟੀ. ਨੂੰ ਲੈ ਕੇ ਹੋਇਆ ਸੈਮੀਨਾਰ

ਸੰਗਰੂਰ, 11 ਜੂਨ (ਸਪਨਾ ਰਾਣੀ) - ਇੰਡਸਟਰੀਜ਼ ਚੈਂਬਰ ਸੰਗਰੂਰ ਵੱਲੋਂ ਉਦਯੋਗਪਤੀਆਂ ਨੂੰ ਜੀ.ਐਸ.ਟੀ. ਸੰਬੰਧੀ ਜਾਗਰੂਕ ਕਰਨ ਲਈ ਇੰਡਸਟਰੀ ਚੈਂਬਰ ਵਿਚ ਇੱਕ ਸੈਮੀਨਾਰ ਜ਼ਿਲ੍ਹਾ ਪ੍ਰਧਾਨ ਸ੍ਰੀ ਘਨਸਿਆਮ ਦੀ ਅਗਵਾਈ ਵਿਚ ਆਯੋਜਨ ਕੀਤਾ ਗਿਆ | ਇਸ ਸੈਮੀਨਾਰ ਵਿਚ ਦਿੱਲੀ ਅਤੇ ਚੰਡੀਗੜ੍ਹ ਤੋਂ ਆਏ ਜੇ.ਐਸ.ਟੀ. ਮਾਹਿਰਾਂ ਨੇ ਟੈਕਸ ਦੀ ਨਵੀਂ ਪ੍ਰਣਾਲੀ ਸੰਬੰਧੀ ਜਾਣੂ ਕਰਵਾਇਆ | ਜੇ.ਐਸ.ਟੀ. ਮਾਹਿਰ ਰਾਜ

Read Full Story: http://www.punjabinfoline.com/story/27278