Tuesday, June 13, 2017

ਮਿੱਟੀ ਤੇ ਪਾਣੀ ਦੀ ਪਰਖ ਸਬੰਧੀ ਸਮਾਗਮ ਕਰਵਾਇਆ

ਸੰਗਰੂਰ,12 ਜੂਨ (ਸਪਨਾ ਰਾਣੀ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਸਲਾਹਕਾਰ ਕੇਂਦਰ ਤੇ ਕਿ੍ਸ਼ੀ ਵਿਗਿਆਨ ਕੇਂਦਰ ਖੇੜੀ ਦੇ ਸਾਂਝੇ ਉੱਦਮ ਨਾਲ ਪਿੰਡ ਸ਼ੇਰੋਂ ਵਿਖੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਵਿਚਾਰ ਗੋਸ਼ਟੀ ਮਿੱਟੀ ਅਤੇ ਪਾਣੀ ਪਰਖ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਖੇਤੀਬਾੜੀ ਮਾਹਿਰ ਡਾ. ਬੂਟਾ ਸਿੰਘ ਰੋਮਾਣਾ ਇੰਚਾਰਜ਼ ਸਲਾਹਕਾਰ ਕੇਂਦਰ ਨੇ ਸਾਉਣੀ ਦੀਆਂ ਫ਼ਸਲਾਂ ਲਈ ਮਿ�

Read Full Story: http://www.punjabinfoline.com/story/27287