Wednesday, June 28, 2017

ਪਿਓ ਤੇ ਧੀ

ਇਕ ਪਿਓ ਤੇ ਧੀ ਦਾ ਰਿਸ਼ਤਾ ਹਾਏ,\r\nਸੱਚੀਂ ਟਾਹਣੀ ਲੱਗੇ 'ਫੁੱਲ' ਵਰਗਾ।\r\nਧੀ ਨੂੰ ਮਾਣ ਨਾ ਲੱਭਦਾ ਹੋਰ ਕਿਤੋਂ,\r\nਸੱਚਮੁੱਚ ਹੀ ਬਾਬਲ ਦੀ 'ਕੁੱਲ' ਵਰਗਾ।\r\nਕੋਈ ਤੋੜ੍ਹ ਵੈਰੀ ਨਾ ਲੈ ਜਾਵੇ,\r\nਚੰਦਰਾ ਕੋਈ ਹੈਵਾਨ ਨਾ ਪੈ ਜਾਵੇ।\r\nਧੀ ਹੀਰਾ ਕੋਹੇਨੂਰ ਦੇ ਮੁੱਲ ਵਰਗਾ।\r\nਇਕ ਪਿਓ ਤੇ ਧੀ………\r\nਧੀ 'ਪਰੀ' ਏ ਬਾਬਲ ਵਿਹੜੇ ਦੀ,\r\nਗੱਲ ਸੁਣਾਵਾਂ ਅਹਿਸਾਨ ਕਿਹੜੇ ਦੀ।\r\nਨਿੱਘ ਗੋਦ 'ਚ ਮਖਮਲੀ ਝੁੱਲ ਵਰ�

Read Full Story: http://www.punjabinfoline.com/story/27379