Friday, June 9, 2017

ਪੰਜਾਬ ਵਿਚ ਸਬਜ਼ੀਆਂ ਦੇ ਭਾਅ ਵਧੇ

ਲੁਧਿਆਣਾ (ਗੁਰਬਿੰਦਰ ਸਿੰਘ) — ਮੱਧ ਪ੍ਰਦੇਸ਼ \'ਚ ਕਿਸਾਨ ਅੰਦੋਲਨ ਦਾ ਅਸਰ ਪੰਜਾਬ ਭਰ ਦੀਆਂ ਸਬਜ਼ੀ ਮੰਡੀਆਂ ਵਿਚ ਵੀ ਦੇਖਣ ਨੂੰ ਮਿਲਣ ਲਗਾ ਹੈ ਜਿਸ ਦੇ ਚਲਦੇ ਮੰਡੀਆਂ \'ਚ ਸਬਜ਼ੀਆਂ ਦੀਆਂ ਕੀਮਤਾਂ \'ਚ ਪਿਛਲੇ ਇਕ ਹਫਤੇ \'ਚ ਕਰੀਬ 40% ਤਕ ਵਾਧਾ ਦਰਜ ਕੀਤਾ ਗਿਆ ਹੈ। ਸਬਜ਼ੀਆਂ ਦੇ ਵਪਾਰ ਨਾਲ ਜੁੜੇ ਕਾਰੋਬਾਰੀਆਂ ਦੀ ਮੰਨੀਏ ਤਾਂ ਜੇਕਰ ਮੱਧ ਪ੍ਰਦੇਸ਼ \'ਚ ਜਲਦ ਹਾਲਾਤ ਆਮ ਨਹੀਂ ਹੋਏ ਤਾਂ ਆਉਣ ਵਾਲੇ ਕੁਝ

Read Full Story: http://www.punjabinfoline.com/story/27258